Thoughts: Nirmal Singh Sidhwan

 

A single lie discovered is enough to create doubt over every truth expressed.
ਸਾਹਮਣੇ ਆਇਆ ਇੱਕ ਝੂਠ ਹੀ ਹਰ ਸੱਚ ਉੱਤੇ ਸ਼ੰਕਾ ਪੈਦਾ ਕਰਨ ਲਈ ਕਾਫੀ ਹੁੰਦਾ ਹੈ।